ਵਾਈਨ
ਦਿੱਖ
ਵਾਈਨ ਸ਼ਰਾਬ ਦੀ ਇੱਕ ਕਿਸਮ ਹੈ ਜੋ ਖ਼ਮੀਰੇ ਗਏ ਅੰਗੂਰਾਂ ਜਾਂ ਹੋਰ ਫਲਾਂ ਤੋਂ ਬਣਦੀ ਹੈ। ਅੰਗੂਰਾਂ ਦਾ ਕੁਦਰਤੀ ਰਸਾਇਣਕ ਮੇਲ ਉਹਨਾਂ ਨੂੰ ਬਗ਼ੈਰ ਕੋਈ ਖੰਡ, ਤੇਜ਼ਾਬ, ਪਾਣੀ ਜਾਂ ਪੁਸ਼ਟੀਕਰ ਮਿਲਾਏ ਖ਼ਮੀਰ ਦਿੰਦਾ ਹੈ।[1] ਖ਼ਮੀਰ ਅੰਗੂਰਾਂ ਵਿਚਲੀ ਸ਼ੱਕਰ ਦੀ ਖਪਤ ਕਰ ਕੇ ਉਹਨਾਂ ਨੂੰ ਅਲਕੋਹਲ ਅਤੇ ਕਾਰਬਨ-ਡਾਈ-ਆਕਸਾਇਡ ਵਿੱਚ ਬਦਲ ਦਿੰਦਾ ਹੈ। ਅਲਗ ਕਿਸਮਾਂ ਦੇ ਅੰਗੂਰ ਅਲਗ-ਅਲਗ ਕਿਸਮਾਂ ਦੀ ਵਾਈਨ ਬਣਾਉਂਦੇ ਹਨ। ਅੰਗੂਰਾਂ ਦੀ ਵਾਈਨ ਤੋਂ ਇਲਾਵਾ ਚਾਵਲਾਂ ਦੀ, ਅਤੇ ਹੋਰ ਫਲਾਂ ਤੋਂ ਵੀ ਵਾਈਨ ਬਣਾਈ ਜਾਂਦੀ ਹੈ। ਮੁੱਖ ਤੌਰ ਤੇ ਅਨਾਰ ਅਤੇ ਸੇਬ ਦੀ ਵਾਈਨ ਬਣਾਈ ਜਾਂਦੀ ਹੈ।
ਹਵਾਲੇ
[ਸੋਧੋ]- ↑ Johnson, H. (1989). Vintage: The Story of Wine. Simon & Schuster. pp. 11–6. ISBN 0-671-79182-6.