ਸਮੱਗਰੀ 'ਤੇ ਜਾਓ

ਗਰਮ ਚਾਕਲੇਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗਰਮ ਚਾਕਲੇਟ ਦੀ ਨੇੜਲੀ ਝਲਕ

ਗਰਮ ਚਾਕਲੇਟ, ਜਿਸ ਨੂੰ ਕਿ ਗਰਮ ਕੋਕੋ ਵੀ ਕਹਿੰਦੇ ਹਨ, ਇੱਕ ਗਰਮ ਪੀਣ ਵਾਲਾ ਪਦਾਰਥ (beverage) ਹੈ ਜਿਸ ਵਿੱਚ ਬੂਰਾ ਚਾਕਲੇਟ, ਪਿਘਲਾਈ ਹੋਈ ਚਾਕਲੇਟ ਯਾ ਫੇਰ ਕੋਕੋਆ ਪਾਉਡਰ ਵੀ ਪਾਇਆ ਜਾਂਦਾ ਹੈ, ਜਿਸ ਨੂੰ ਕਿ ਗਰਮ ਦੁੱਧ ਜਾਂ ਪਾਣੀ ਵਿੱਚ ਘੋਲਿਆ ਜਾਂਦਾ ਹੈ, ਜਿਸ ਵਿੱਚ ਕਿ ਚੀਨੀ ਵੀ ਮਿਲਾਈ ਜਾਂਦੀ ਹੈ।ਗਰਮ ਚਾਕਲੇਟ, ਜਿਸ ਨੂੰ ਕਿ ਪਿਘਲੀ ਹੋਈ ਚਾਕਲੇਟ ਨਾਲ ਬਣਾਇਆ ਜਾਂਦਾ ਹੈ ਉਸਨੂੰ ਪੇਯ ਚਾਕਲੇਟ ਵੀ ਕਹਿੰਦੇ ਹਨ, ਇਸ ਦੀ ਖਾਸੀਅਤ ਹੈ ਕਿ  ਇਹ ਘੱਟ ਮਿਠੀ ਅਤੇ ਗਾੜ੍ਹੇਪਨ ਵੀ ਪਛਾਣਿਆਜਾਂਦਾ ਹੈ।

ਹਵਾਲੇ

[ਸੋਧੋ]