ਬੁਰਾਈ
ਬੁਰਾਈ, ਆਮ ਅਰਥਾਂ ਵਿਚ, ਚੰਗਿਆਈ ਦਾ ਉਲਟ ਹੈ ਜਾਂ ਉਹ ਅਵਸਥਾ ਜਿਥੇ ਚੰਗਿਆਈ ਦੀ ਗੈਰਹਾਜ਼ਰੀ ਹੋਵੇ। ਅਕਸਰ, ਬੁਰਾਈ ਘੋਰ ਅਨੈਤਿਕਤਾ ਦੀ ਲਖਾਇਕ ਹੈ।[1] ਕੁਝ ਧਾਰਮਿਕ ਪ੍ਰਸੰਗਾਂ ਵਿਚ, ਬੁਰਾਈ ਨੂੰ ਅਲੌਕਿਕ ਸ਼ਕਤੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਬੁਰਾਈ ਦੀਆਂ ਪਰਿਭਾਸ਼ਾਵਾਂ ਵੱਖੋ-ਵੱਖ ਹਨ, ਜਿਸ ਤਰ੍ਹਾਂ ਇਸਦੇ ਮਨੋਰਥਾਂ ਦਾ ਵਿਸ਼ਲੇਸ਼ਣ ਹੁੰਦਾ ਹੈ।[2] ਹਾਲਾਂਕਿ, ਜਿਹੜੇ ਤੱਤ ਆਮ ਤੌਰ 'ਤੇ ਬੁਰਾਈ ਨਾਲ ਸੰਬੰਧਿਤ ਹੁੰਦੇ ਹਨ, ਉਹਨਾਂ ਵਿੱਚ ਗੁੱਸੇ ਸਹਿਤ ਅਸੰਤੁਲਿਤ ਵਿਵਹਾਰ, ਬਦਲਾ, ਡਰ, ਨਫ਼ਰਤ, ਮਨੋਵਿਗਿਆਨਕ ਮਾਨਸਿਕ ਸਦਮਾ, ਜ਼ਰੂਰਤ, ਖ਼ੁਦਗਰਜ਼ੀ, ਅਗਿਆਨਤਾ, ਜਾਂ ਅਣਗਹਿਲੀ ਸ਼ਾਮਲ ਹਨ। [3]
ਅਬਰਾਹਮਿਕ ਧਾਰਮਿਕ ਪਿਛੋਕੜ ਵਾਲੇ ਸੱਭਿਆਚਾਰਾਂ ਵਿੱਚ, ਆਮ ਤੌਰ 'ਤੇ ਬੁਰਾਈ ਨੂੰ ਚੰਗੇ ਦੇ ਉਲਟ ਬਾਇਨਰੀ ਵਿਰੋਧੀਦੇ ਤੌਰ 'ਤੇ ਸਮਝਿਆ ਜਾਂਦਾ ਹੈ (ਸ਼ਾਇਦ ਪਰਸ਼ੀਆ ਦੇ ਜ਼ੋਰਾਸ਼ਟਰੀਅਨ ਪ੍ਰਭਾਵ ਹੇਠ), [4] ਜਿਸ ਵਿੱਚ ਚੰਗਿਆਈ ਦੀ ਜਿੱਤ ਹੋਣੀ ਚਾਹੀਦੀ ਹੈ ਅਤੇ ਬੁਰਾਈ ਨੂੰ ਹਰਾਇਆ ਜਾਣਾ ਚਾਹੀਦਾ ਹੈ।[5]
ਬੋਧੀ ਰੂਹਾਨੀ ਪ੍ਰਭਾਵ ਵਾਲੇ ਸੱਭਿਆਚਾਰਾਂ ਵਿੱਚ, ਚੰਗੇ ਅਤੇ ਬੁਰੇ ਦੋਵਾਂ ਨੂੰ ਇੱਕ ਵਿਰੋਧਭਾਵੀ ਦਵੱਲਤਾ ਦੇ ਹਿੱਸੇ ਵਜੋਂ ਸਮਝਿਆ ਜਾਂਦਾ ਹੈ ਜਿਸ ਨੂੰ ਨਿਰਵਾਣ ਪ੍ਰਾਪਤ ਕਰਕੇ ਫਤਿਹ ਕੀਤਾ ਜਾਣਾ ਚਾਹੀਦਾ ਹੈ।
ਬੁਰਾਈ ਦੀ ਪ੍ਰਕਿਰਤੀ ਦਾ ਦਾਰਸ਼ਨਿਕ ਸਵਾਲ ਨੈਤਿਕਤਾ ਬਾਰੇ ਪੜਤਾਲ ਕਰਨ ਵੱਲ ਲੈ ਜਾਂਦਾ ਹੈ ਜਿਸ ਨੇ ਨੈਤਿਕ ਨਿਰਪੇਖਵਾਦ, ਅਨੈਤਿਕਵਾਦ, ਨੈਤਿਕ ਸਾਪੇਖਵਾਦ, ਨੈਤਿਕ ਬਹੁਲਵਾਦ ਅਤੇ ਨੈਤਿਕ ਸਰਬਵਿਆਪਕਵਾਦ ਵਰਗੇ ਵਿਵਹਾਰਾਂ ਨੂੰ ਨਿਰਦੇਸ਼ਿਤ ਕੀਤਾ ਹੈ।
ਜਦਕਿ ਇਹ ਪਦ ਏਜੰਸੀ ਦੇ ਬਿਨਾਂ ਘਟਨਾਵਾਂ ਅਤੇ ਹਾਲਤਾਂ ਤੇ ਲਾਗੂ ਕੀਤਾ ਜਾਂਦਾ ਹੈ, ਇਸ ਲੇਖ ਵਿੱਚ ਦੁਸ਼ਟਤਾ ਦੇ ਰੂਪਾਂ ਨੂੰ ਮੁਖ਼ਾਤਿਬ ਹੁੰਦੀਆਂ ਬੁਰਾਈ ਕਰਨ ਵਾਲਾ ਜਾਂ ਕਰਨ ਵਾਲਿਆਂ ਨੂੰ ਮੰਨਿਆ ਗਿਆ ਹੈ।
ਨਿਰੁਕਤੀ
[ਸੋਧੋ]ਚੀਨੀ ਨੈਤਿਕ ਦਰਸ਼ਨ
[ਸੋਧੋ]ਯੂਰਪੀ ਦਰਸ਼ਨ
[ਸੋਧੋ]ਸਪੀਨੋਜ਼ਾ
[ਸੋਧੋ]ਬੈਨੇਡਿਕਟ ਸਪੀਨੋਜ਼ਾ ਅਨੁਸਾਰ
ਨੀਤਸ਼ੇ
[ਸੋਧੋ]ਮਨੋਵਿਗਿਆਨ
[ਸੋਧੋ]ਕਾਰਲ ਜੁੰਗ
[ਸੋਧੋ]ਕਾਰਲ ਜੁੰਗ ਨੇ ਆਪਣੀ ਕਿਤਾਬ ਵਿੱਚ Answer to Job ਅਤੇ ਹੋਰ ਕਿਤੇ ਬੁਰਾਈ ਨੂੰ ਰੱਬ ਦੇ ਹਨੇਰੇ ਪਾਸੇ ਦੇ ਤੌਰ 'ਤੇ ਦਰਸਾਇਆ ਹੈ।[6] ਲੋਕ ਵਿਸ਼ਵਾਸ ਕਰਦੇ ਹਨ ਕਿ ਬੁਰਾਈ ਉਹਨਾਂ ਤੋਂ ਬਾਹਰੀ ਚੀਜ਼ ਹੈ, ਕਿਉਂਕਿ ਉਹ ਦੂਜਿਆਂ ਤੇ ਆਪਣੀ ਪਰਛਾਈ ਪਰੋਜੈਕਟ ਕਰਦੇ ਹਨ। ਜੁੰਗ ਨੇ ਯਿਸੂ ਦੀ ਕਹਾਣੀ ਦੀ ਆਪਣੀ ਪਰਛਾਈ ਦਾ ਸਾਹਮਣਾ ਕਰਦੇ ਰੱਬ ਵਜੋਂ ਵਿਆਖਿਆ ਕੀਤੀ ਹੈ। [7]
ਫ਼ਿਲਿਪ ਜ਼ਿੰਬਾਰਡੋ
[ਸੋਧੋ]ਧਰਮ
[ਸੋਧੋ]ਬਹਾਈ ਧਰਮ
[ਸੋਧੋ]ਪ੍ਰਾਚੀਨ ਮਿਸਰ ਦੇ ਧਰਮ
[ਸੋਧੋ]ਬੁੱਧ ਧਰਮ
[ਸੋਧੋ]ਹਿੰਦੂ ਮੱਤ
[ਸੋਧੋ]ਸਿੱਖ ਮੱਤ
[ਸੋਧੋ]ਰੂਹਾਨੀ ਵਿਕਾਸ ਦੇ ਮੂਲ ਸਿਧਾਂਤ ਦੀ ਪਾਲਣਾ ਕਰਦੇ ਹੋਏ, ਮੁਕਤੀ ਦੇ ਮਾਰਗ ਤੇ ਕਿਸੇ ਦੀ ਸਥਿਤੀ ਦੇ ਅਨੁਸਾਰ ਬੁਰਾਈ ਦਾ ਸਿੱਖ ਵਿਚਾਰ ਬਦਲਦਾ ਰਹਿੰਦਾ ਹੈ। ਆਤਮਿਕ ਵਿਕਾਸ ਦੇ ਸ਼ੁਰੂਆਤੀ ਪੜਾਅ ਤੇ, ਚੰਗਾ ਅਤੇ ਬੁਰਾ ਸਾਫ ਤੌਰ 'ਤੇ ਵੱਖਵੱਖ ਲੱਗ ਸਕਦਾ ਹੈ। ਪਰ, ਇੱਕ ਵਾਰ ਜਦੋਂ ਕਿਸੇ ਦੀ ਆਤਮਾ ਉਸ ਬਿੰਦੂ ਤੱਕ ਵਿਕਸਤ ਹੋ ਜਾਂਦੀ ਹੈ, ਜਿੱਥੇ ਇਹ ਸਭ ਤੋਂ ਵੱਧ ਸਪਸ਼ਟਤਾ ਨਾਲ ਵੇਖਦੀ ਹੈ, ਬਦੀ ਦਾ ਵਿਚਾਰ ਖ਼ਤਮ ਹੋ ਜਾਂਦਾ ਹੈ ਅਤੇ ਸੱਚ ਪ੍ਰਗਟ ਹੁੰਦਾ ਹੈ। ਆਪਣੀਆਂ ਲਿਖਤਾਂ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਹ ਵਿਆਖਿਆ ਕੀਤੀ ਹੈ ਕਿ, ਕਿਉਂਕਿ ਪਰਮਾਤਮਾ ਸਾਰੀਆਂ ਚੀਜ਼ਾਂ ਦਾ ਸੋਮਾ ਹੈ, ਜਿਸ ਨੂੰ ਅਸੀਂ ਬਦੀ ਵਿਸ਼ਵਾਸ ਕਰਦੇ ਹਾਂ ਉਹਦਾ ਸਰੋਤ ਵੀ ਪਰਮਾਤਮਾ ਹੀ ਹੈ। ਅਤੇ ਕਿਉਂਕਿ ਪਰਮਾਤਮਾ ਆਖਿਰਕਾਰ ਨਿਰਪੇਖ ਚੰਗਿਆਈ ਦਾ ਸੋਮਾ ਹੈ, ਕੋਈ ਵੀ ਬੁਰਾਈ ਪਰਮਾਤਮਾ ਤੋਂ ਪੈਦਾ ਨਹੀਂ ਹੋ ਸਕਦੀ।[8]
ਇਸਲਾਮ
[ਸੋਧੋ]ਯਹੂਦੀ ਧਰਮ
[ਸੋਧੋ]ਈਸਾਈ ਮੱਤ
[ਸੋਧੋ]ਜ਼ੋਰਾਸ਼ਟਰਵਾਦ
[ਸੋਧੋ]ਵਿਸ਼ੇਸ਼ਤਾਵਾਂ
[ਸੋਧੋ]ਦਾਰਸ਼ਨਿਕ ਸਵਾਲ
[ਸੋਧੋ]ਸਰਬਵਿਆਪਕਤਾਵਾਦ
[ਸੋਧੋ]ਲਾਭਦਾਇਕਤਾ ਇੱਕ ਧਾਰਨਾ ਦੇ ਤੌਰ 'ਤੇ
[ਸੋਧੋ]ਜ਼ਰੂਰੀ ਬੁਰਾਈ
[ਸੋਧੋ]ਹਵਾਲੇ
[ਸੋਧੋ]- ↑ "Evil". Oxford University Press. 2012. Archived from the original on 2012-08-22. Retrieved 2018-04-28.
{{cite web}}
: Unknown parameter|dead-url=
ignored (|url-status=
suggested) (help) - ↑ Ervin Staub. Overcoming evil: genocide, violent conflict, and terrorism. New York, NY: Oxford University Press, p. 32.
- ↑ Caitlin Matthews, John Matthews. Walkers Between the Worlds: The Western Mysteries from Shaman to Magus. Inner Traditions / Bear & Co, Jan 14, 2004. p. 173.
- ↑ Izaak J. de Hulster, "Iconographic Exegesis and Third Isaiah", pp.136-7
- ↑ Paul O. Ingram, Frederick John Streng. Buddhist-Christian Dialogue: Mutual Renewal and Transformation. University of Hawaii Press, 1986. pp. 148–49.
- ↑ "ਪੁਰਾਲੇਖ ਕੀਤੀ ਕਾਪੀ". Archived from the original on 2018-05-06. Retrieved 2018-04-28.
{{cite web}}
: Unknown parameter|dead-url=
ignored (|url-status=
suggested) (help) - ↑ Stephen Palmquist, Dreams of Wholeness Archived 2008-09-06 at the Wayback Machine.: A course of introductory lectures on religion, psychology and personal growth (Hong Kong: Philopsychy Press, 1997/2008), see especially Chapter XI.
- ↑ Singh, Gopal (1967). Sri guru-granth sahib [english version]. New York: Taplinger Publishing Co.
- ↑ Sanburn, Josh (February 4, 2011). "Top 25 Political Icons - Adolf Hitler". Time. Archived from the original on ਅਗਸਤ 26, 2011. Retrieved August 27, 2011.
{{cite web}}
: Unknown parameter|dead-url=
ignored (|url-status=
suggested) (help) - ↑ Del Testa, David W; Lemoine, Florence; Strickland, John (2003). Government Leaders, Military Rulers, and Political Activists. Greenwood Publishing Group. p. 83. ISBN 978-1-57356-153-2.
- ↑ "9 Lessons on Power and Leadership from Genghis Khan Archived 2018-03-23 at the Wayback Machine.". Forbes. 7 May 2012.