ਸਮੱਗਰੀ 'ਤੇ ਜਾਓ

ਲੋਹਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੋਹਾ (ਅੰਗ੍ਰੇਜ਼ੀ: Iron) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 26 ਹੈ ਅਤੇ ਇਸ ਦਾ Fe ਨਾਲ ਨਿਵੇਦਨ ਕਿਤਾ ਜਾਂਦਾ ਹੈ। ਇਸ ਦਾ ਪਰਮਾਣੂ-ਭਾਰ 55.845 amu ਹੈ।

ਇਤਿਹਾਸ

[ਸੋਧੋ]

ਲੋਹਾ ਧਾਤੂ ਦਾ ਗਿਆਨ ਮਨੁੱਖ ਨੂੰ ਪੁਰਾਤਨ ਕਾਲ ਤੋਂ ਹੈ। ਭਾਰਤ ਦੇ ਲੋਕਾਂ ਨੂੰ ਈਸਾ ਤੋਂ 300-400 ਸਾਲ ਪਹਿਲਾਂ ਲੋਹੇ ਦੇ ਉਪਯੋਗ ਦਾ ਪਤਾ ਸੀ। ਤਮਿਲਨਾਡੂ ਰਾਜ ਦੇ ਤਿਨਨਵੇਲੀ ਜਨਪਦ ਵਿੱਚ, ਕਰਨਾਟਕ ਦੇ ਬ੍ਰਹਮਗਿਰੀ ਅਤੇ ਤਕਸ਼ਿਲਾ ਵਿੱਚ ਪੁਰਾਤਨ ਕਾਲ ਦੇ ਲੋਹੇ ਦੇ ਹਥਿਆਰ ਆਦਿ ਪ੍ਰਾਪਤ ਹੋਏ ਹਨ, ਜੋ ਲਗਭਗ ਈਸਾ ਤੋਂ 400 ਸਾਲ ਪਹਿਲਾਂ ਦੇ ਹਨ। ਕਪਿਲਵਸਤੂ, ਬੋਧਗਯਾ ਆਦਿ ਦੇ ਲੋਕ ਅੱਜ ਤੋਂ 1500 ਪਹਿਲਾਂ ਵੀ ਲੋਹੇ ਦੀ ਵਰਤੋਂ ਵਿੱਚ ਨਿਪੁੰਨ ਸੀ, ਕਿਉਂਕਿ ਇਹਨਾਂ ਥਾਵਾਂ ਤੋਂ ਲੋਹ ਧਾਤੂਕ੍ਰਮ ਦੇ ਅਨੇਕਾਂ ਚਿੱਤਰ ਅੱਜ ਵੀ ਮਿਲਦੇ ਹਨ। ਦਿੱਲੀ ਦੇ ਕੁਤਬਮੀਨਾਰ ਦੇ ਸਾਹਮਣੇ ਲੋਹੇ ਦਾ ਵਿਸ਼ਾਲ ਸ਼ਤੰਬ ਚੌਥੀ ਸ਼ਤਾਬਦੀ ਵਿੱਚ ਪੁਸ਼ਕਰਣ, ਰਾਜਸਥਾਨ ਦੇ ਰਾਜਾ ਚੰਦਰਵਰਮਨ ਦੇ ਕਾਲ ਵਿੱਚ ਬਣਿਆ ਸੀ। ਇਹ ਭਾਰਤ ਦੇ ਉੱਤਮ ਧਾਤੂਸ਼ਿਲਪ ਦੀ ਜਾਗਦੀ ਮਿਸਾਲ ਹੈ। ਇਸ ਸਤੰਭ ਦੀ ਲੰਬਾਈ 24 ਫੁੱਟ ਅਤੇ ਅਨੁਮਾਨਿਤ ਭਾਰ 6 ਟਨ ਤੋਂ ਵੱਧ ਹੈ। ਇਸ ਦੇ ਲੋਹੇ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਇਸ ਵਿੱਚ 99.72 ਪ੍ਰਤਿਸ਼ਤ ਲੋਹਾ ਹੈ। ਚੌਥੀ ਸ਼ਤਾਬਦੀ ਦੀ ਧਾਤੂਕ੍ਰਮ ਕਲਾ ਦਾ ਅਨੁਮਾਨ ਇਸ ਤੋਂ ਹੋ ਸਕਦਾ ਹੈ ਕਿ 15 ਸ਼ਤਾਬਦੀਆਂ ਤੋਂ ਇਹ ਸਤੰਭ ਹਵਾ ਤੇ ਮੀਂਹ ਵਿੱਚ ਅਪ੍ਰਭਾਵਿਤ ਖੜਾ ਹੈ। ਹੈਰਾਨੀ ਦੀ ਗੱਲ਼ ਤਾਂ ਇਹ ਹੈ ਕਿ ਏਨਾ ਲੰਬਾ ਚੌੜਾ ਸਤੰਭ ਕਿਸ ਪ੍ਰਕਾਰ ਬਣਾਇਆ ਗਿਆ, ਕਿਉਂਕਿ ਅੱਜ ਵੀ ਇਹਨਾਂ ਲੰਬਾ ਸਤੰਭ ਬਣਾਉਣਾ ਕਠਿਨ ਕੰਮ ਹੈ।

ਉਪਲਭਦਤਾ ਅਤੇ ਪ੍ਰਾਪਤੀ

[ਸੋਧੋ]

ਨਿਰਮਾਣ

[ਸੋਧੋ]

ਗੁਣਵਤਾ

[ਸੋਧੋ]

ਯੌਗਿਕ

[ਸੋਧੋ]

ਸਰੀਰਕ ਕਿਰਿਆ ਵਿੱਚ ਲੋਹੇ ਦਾ ਸਥਾਨ

[ਸੋਧੋ]

ਉਤਪਾਦਨ

[ਸੋਧੋ]

ਉਪਯੋਗ

[ਸੋਧੋ]

ਇਹਨੂੰ ਵੀ ਦੇਖੋ

[ਸੋਧੋ]

ਬਾਹਰੀ ਕੜੀ

[ਸੋਧੋ]