ਵਿਧਾ
ਦਿੱਖ
ਵਿਧਾ ਜਾਂ ਯਾਨਰ (ਅੰਗਰੇਜ਼ੀ: genre) ਦਾ ਆਮ ਅਰਥ ਪ੍ਰਕਾਰ, ਕਿਸਮ, ਵਰਗ ਜਾਂ ਸ਼੍ਰੇਣੀ ਹੈ। ਵੱਖ-ਵੱਖ ਪ੍ਰਕਾਰ ਦੀਆਂ ਸਾਹਿਤ ਜਾਂ ਹੋਰ ਕਲਾ ਰਚਨਾਵਾਂ ਨੂੰ ਵਰਗ ਜਾਂ ਸ਼੍ਰੇਣੀ ਵਿੱਚ ਵੰਡਣ ਨਾਲ ਉਸ ਵਿਧਾ ਦੇ ਲਛਣਾਂ ਨੂੰ ਸਮਝਣ ਵਿੱਚ ਸਹੂਲਤ ਹੁੰਦੀ ਹੈ।
ਦ੍ਰਿਸ਼ ਕਲਾਵਾਂ
[ਸੋਧੋ]ਚਿੱਤਰਕਾਰੀ ਵਿੱਚ ਵੀ ਵੱਖ-ਵੱਖ ਵਿਧਾਵਾਂ ਹਨ ਜਿਵੇਂ ਕਿ:
ਸਾਹਿਤ
[ਸੋਧੋ]ਸਾਹਿਤ ਨੂੰ ਸਾਹਿਤਕ ਕਿਰਤਾਂ ਦੀ ਬਣਤਰ ਦੇ ਆਧਾਰ ਉੱਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਮੋਟੇ ਤੌਰ ਉੱਤੇ ਸਾਹਿਤ ਦੀਆਂ ਦੋ ਵਿਧਾਵਾਂ ਹਨ; ਗਦ ਅਤੇ ਪਦ। ਇਸਦੇ ਨਾਲ ਹੀ ਸਾਹਿਤ ਨੂੰ ਹੇਠਲੀਆਂ ਵਿਧਾਵਾਂ ਵਿੱਚ ਵੰਡਿਆ ਜਾ ਸਕਦਾ ਹੈ:
- ਗਲਪ - ਕਹਾਣੀ, ਨੋਵੇਲਾ, ਨਾਵਲ
- ਵਾਰਤਕ - ਲੇਖ, ਜੀਵਨੀ, ਸਫ਼ਰਨਾਮਾ
- ਨਾਟਕ