ਮਨਾਮਾ
ਦਿੱਖ
ਮਨਾਮਾ | |
---|---|
ਖੇਤਰ | |
• ਕੁੱਲ | 30 km2 (10 sq mi) |
ਮਨਾਮਾ (Arabic: المنامة Al Manāma) ਬਹਿਰੀਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ ਲਗਭਗ 155,000 ਹੈ। ਬਹੁਤ ਸਮੇਂ ਲਈ ਫ਼ਾਰਸੀ ਖਾੜੀ ਦਾ ਇੱਕ ਪ੍ਰਮੁੱਖ ਵਪਾਰਕ ਕੇਂਦਰ ਹੋਣ ਕਰ ਕੇ ਇੱਥੇ ਅਬਾਦੀ ਵਿੱਚ ਬਹੁਤ ਵਿਭਿੰਨਤਾ ਹੈ। ਪੁਰਤਗਾਲੀ ਉੱਤੇ ਫ਼ਾਰਸੀ ਹੁਕਮਰਾਨ ਅਤੇ ਸਾਊਦੀ ਅਰਬ ਉੱਤੇ ਓਮਾਨ ਵੱਲੋਂ ਹੱਲਿਆਂ ਤੋਂ ਬਾਅਦ 19ਵੀਂ ਸਦੀ ਦੀ ਬਰਤਾਨਵੀ ਚੌਧਰ ਸਮੇਂ ਇਸਨੇ ਆਪਣੇ-ਆਪ ਨੂੰ ਇੱਕ ਖ਼ੁਦਮੁਖ਼ਤਿਆਰ ਮੁਲਕ ਵਜੋਂ ਸਥਾਪਤ ਕੀਤਾ। ਵੀਹਵੀਂ ਸਦੀ ਵਿੱਚ ਬਹਿਰੀਨ ਦੇ ਤੇਲ ਭੰਡਾਰਾਂ ਨੇ ਬਹੁਤ ਤੇਜ਼ ਤਰੱਕੀ ਕਰਵਾਈ ਅਤੇ '90 ਦੇ ਦਹਾਕੇ ਵਿੱਚ ਸਾਂਝੇ ਬਹੁਵਿਧ ਕਰਨ ਦੇ ਜਤਨਾਂ ਕਾਰਨ ਹੋਰ ਉਦਯੋਗਾਂ ਵਿੱਚ ਵਾਧਾ ਹੋਇਆ ਅਤੇ ਮੱਧ-ਪੂਰਬ ਵਿੱਚ ਮਨਾਮਾ ਨੂੰ ਇੱਕ ਪ੍ਰਮੁੱਖ ਮਾਲੀ ਕੇਂਦਰ ਬਣਾ ਦਿੱਤਾ। ਅਰਬ ਲੀਗ ਵੱਲੋਂ 2012 ਵਿੱਚ ਮਨਾਮਾ ਨੂੰ ਅਰਬ ਸੱਭਿਆਚਾਰ ਦੀ ਰਾਜਧਾਨੀ ਦਾ ਦਰਜਾ ਦਿੱਤਾ ਗਿਆ।[1][2]
ਹਵਾਲੇ
[ਸੋਧੋ]- ↑ "Manama Capital of Arab Culture 2012". Archived from the original on 2012-02-28. Retrieved 2013-01-01.
{{cite web}}
: Unknown parameter|dead-url=
ignored (|url-status=
suggested) (help) - ↑ "Ministry of Culture: Manama as the Bahraini Capital of Arab Culture". Archived from the original on 2014-09-11. Retrieved 2013-01-01.
{{cite web}}
: Unknown parameter|dead-url=
ignored (|url-status=
suggested) (help)
ਸ਼੍ਰੇਣੀਆਂ:
- ਨੰਬਰ ਰੱਦ ਛੇਦ ਕਰਨ ਦੇ ਫਲਨ ਦੇ ਮੁੱਲ ਨੰਬਰ ਨਹੀਂ ਹੈ
- CS1 errors: unsupported parameter
- Pages using infobox settlement with unknown parameters
- Pages using infobox settlement with missing country
- Articles containing Arabic-language text
- Pages using Lang-xx templates
- Flagicons with missing country data templates
- ਏਸ਼ੀਆ ਦੀਆਂ ਰਾਜਧਾਨੀਆਂ
- ਬਹਿਰੀਨ ਦੇ ਸ਼ਹਿਰ