ਸਮੱਗਰੀ 'ਤੇ ਜਾਓ

ਪ੍ਰਸਰਣ (ਵਿਗਿਆਨ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਾਣੀ ਵਿੱਚ ਨੀਲੇ ਰੰਗ ਦਾ ਪ੍ਰਸਰਣ

ਪ੍ਰਸਰਣ ਜਾਂ ਵਿਸਰਣ ਪਦਾਰਥ ਦੀਆਂ ਤਿੰਨ ਅਵਸਥਾਂ ਵਿੱਚ ਪਦਾਰਥਾਂ ਦੇ ਕਣ ਆਪਣੇ ਆਪ ਹੀ ਇੱਕ ਦੂਜੇ ਨਾਲ ਮਿਸਰਿਤ ਹੋ ਜਾਂਦੇ ਹਨ। ਅਜਿਹਾ ਕਣਾਂ ਦੇ ਖਾਲੀ ਥਾਵਾਂ ਵਿੱਚ ਸਮਾਉਣ ਦੇ ਕਾਰਨ ਹੁੰਦਾ ਹੈ। ਦੋ ਵੱਖਰੇ ਪਦਾਰਥਾਂ ਦੇ ਕਣਾਂ ਦਾ ਆਪਣੇ ਆਪ ਮਿਲਣਾ ਹੀ ਪ੍ਰਸਰਣ ਜਾਂ ਵਿਸਰਣ ਕਹਾਉਂਦਾ ਹੈ। ਤਾਪ ਦੇ ਵਧਣ ਅਤੇ ਦਬਾਉ ਦੇ ਵਧਣ ਨਾਲ ਪ੍ਰਸਰਣ ਦੀ ਦਰ ਤੇਜ਼ ਹੋ ਜਾਂਦੀ ਹੈ।[1]

ਹਵਾਲੇ

[ਸੋਧੋ]
  1. J. Philibert (2005). One and a half century of diffusion: Fick, Einstein, before and beyond. Archived 2013-12-13 at the Wayback Machine. Diffusion Fundamentals, 2, 1.1–1.10.