ਸਮੱਗਰੀ 'ਤੇ ਜਾਓ

ਨਖ਼ਲਿਸਤਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਖ਼ਲਿਸਤਾਨ ਕਿਸੇ ਮਰੂਥਲ ਵਿੱਚ ਕਿਸੇ ਝਰਨੇ, ਚਸ਼ਮੇ ਜਾਂ ਕਿਸੇ ਹੋਰ ਪਾਣੀ ਦੇ ਸਰੋਤ ਦੇ ਆਸਪਾਸ ਸਥਿਤ ਇੱਕ ਅਜਿਹਾ ਖੇਤਰ ਹੁੰਦਾ ਹੈ ਜਿੱਥੇ ਕਿਸੇ ਬਨਸਪਤੀ ਦੇ ਉੱਗਣ ਲਈ ਢੁਕਵੀਆਂ ਪਰਿਸਥਿਤੀਆਂ ਹੁੰਦੀਆਂ ਹਨ। ਜੇਕਰ ਇਹ ਖੇਤਰ ਕਾਫੀ ਵੱਡਾ ਹੋਵੇ, ਤਾਂ ਇਹ ਪਸ਼ੁਆਂ ਅਤੇ ਮਨੁੱਖਾਂ ਲਈ ਵੀ ਕੁਦਰਤੀ ਰਹਾਇਸ਼ ਬਣ ਨਿਬੜਦਾ ਹੈ।

ਹਵਾਲੇ

[ਸੋਧੋ]