ਸਮੱਗਰੀ 'ਤੇ ਜਾਓ

ਦੋਨਾਤੇਲੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੋਨਾਤੇਲੋ
ਉਫਿਜ਼ੀ ਗੈਲਰੀ ਦੇ ਬਾਹਰ ਦੋਨਾਤੇਲੋ ਦਾ ਬੁੱਤ
ਜਨਮ
ਦੋਨਾਤੋ ਦੀ ਨੋਕੋਲੋ ਦੀ ਬੈਤੋ ਬਰਦੀ

c. 1386
ਫਲੋਰੈਂਸ, ਇਟਲੀ
ਮੌਤ13 ਦਸੰਬਰ 1466 (ਉਮਰ 80)
ਫਲੋਰੈਂਸ, ਇਟਲੀ
ਰਾਸ਼ਟਰੀਅਤਾਫਲੋਰੈਨਤੀਨੀ, ਇਤਾਲਵੀ
ਸਿੱਖਿਆLorenzo Ghiberti
ਲਈ ਪ੍ਰਸਿੱਧਮੂਰਤੀ ਕਲਾ
ਜ਼ਿਕਰਯੋਗ ਕੰਮSt. George, David, Equestrian Monument of Gattamelata
ਲਹਿਰਪੁਨਰ-ਜਾਗਰਣ

ਦੋਨਾਤੋ ਦੀ ਨੋਕੋਲੋ ਦੀ ਬੈਤੋ ਬਰਦੀ,ਦੋਨਾਤੇਲੋ ਨਾਮ ਨਾਲ ਮਸ਼ਹੂਰ, ਆਰੰਭਿਕ ਪੁਨਰ-ਜਾਗਰਣ ਦਾ ਇੱਕ ਇਤਾਲਵੀ ਮੂਰਤੀਕਾਰ ਸੀ।

ਮੁੱਢਲਾ ਜੀਵਨ

[ਸੋਧੋ]
Statue of St. John the Baptist in the Duomo di Siena

ਦੋਨਾਤੋ ਫਲੋਰੈਨਤੀਨ ਵੂਲ ਕੌਮਬਰਜ਼ ਗਿਲਡ ਦੇ ਇੱਕ ਮੈਂਬਰ ਨਿਕੋਲੋ ਦੀ ਬੇਟੋ ਬਾਰਦੀ ਦਾ ਬੇਟਾ ਸੀ, ਅਤੇ ਉਹ ਫਲੋਰੈਂਸ ਵਿੱਚ ਵੱਡੀ ਸੰਭਾਵਨਾ ਹੈ ਕਿ 1386 ਵਿੱਚ ਪੈਦਾ ਹੋਇਆ ਸੀ। ਮਾਰਤੇਲੀ ਪਰਿਵਾਰ ਦੇ ਘਰ 'ਚ ਉਸਨੇ ਪੜ੍ਹਾਈ ਕੀਤੀ ਸੀ।[1]

ਹਵਾਲੇ

[ਸੋਧੋ]
  1. Giorgio Vasari: art and history By Patricia Lee Rubin. Retrieved October 20, 2009.