1745
ਦਿੱਖ
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1710 ਦਾ ਦਹਾਕਾ 1720 ਦਾ ਦਹਾਕਾ 1730 ਦਾ ਦਹਾਕਾ – 1740 ਦਾ ਦਹਾਕਾ – 1750 ਦਾ ਦਹਾਕਾ 1760 ਦਾ ਦਹਾਕਾ 1770 ਦਾ ਦਹਾਕਾ |
ਸਾਲ: | 1742 1743 1744 – 1745 – 1746 1747 1748 |
1745 18ਵੀਂ ਸਦੀ ਅਤੇ 1740 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 26 ਜੂਨ–ਭਾਈ ਤਾਰੂ ਸਿੰਘ ਦੀ ਖੋਪੜੀ ਲਾਹੀ ਗਈ।
- 1 ਜੁਲਾਈ– ਭਾਈ ਤਾਰੂ ਸਿੰਘ ਦੀ ਖੋਪਰੀ ਰੰਬੀ ਨਾਲ 25 ਜੂਨ, 1745 ਦੇ ਦਿਨ ਲਾਹੀ ਗਈ ਸੀ ਤੇ ਉਹ ਪਹਿਲੀ ਜੁਲਾਈ ਦੇ ਦਿਨ ਸ਼ਹੀਦ ਹੋਇਆ ਸੀ।
- 1 ਜੁਲਾਈ– (ਮੱਸਾ ਰੰਘੜ ਨੂੰ ਸਜ਼ਾ ਦੇਣ ਵਾਲੇ) ਭਾਈ ਮਹਿਤਾਬ ਸਿੰਘ ਮੀਰਾਂਕੋਟ, ਜਿਸ ਨੂੰ ਜੂਨ 1745 ਦੇ ਆਖ਼ਰੀ ਦਿਨਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਵੀ ਸ਼ਹੀਦ ਕੀਤਾ ਗਿਆ ਸੀ।