ਹਿਊਨ ਸਾਂਗ
ਦਿੱਖ
ਹਿਊਨ ਸਾਂਗ, Xuanzang | |
---|---|
ਜਨਮ | 602 |
ਮੌਤ | 664 |
ਪੇਸ਼ਾ | ਵਿਦਵਾਨ, ਯਾਤਰੀ, ਅਤੇ ਅਨੁਵਾਦਕ |
ਹਿਊਨ ਸਾਂਗ (ਚੀਨੀ: 玄奘; pinyin: Xuán Zàng; Wade–Giles: Hsüan-tsang) ਇੱਕ ਪ੍ਰਸਿੱਧ ਚੀਨੀ ਬੋਧੀ ਭਿਕਸ਼ੂ ਸੀ। ਉਹ ਹਰਸ਼ਵਰਧਨ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ ਸੀ। ਉਹ ਭਾਰਤ ਵਿੱਚ ਸਤਾਰਾਂ ਸਾਲਾਂ ਤੱਕ ਰਿਹਾ। ਉਸਨੇ ਆਪਣੀ ਕਿਤਾਬ ਸੀ-ਯੂ-ਕੀ ਵਿੱਚ ਆਪਣੀ ਯਾਤਰਾ ਅਤੇ ਤਤਕਾਲੀਨ ਭਾਰਤ ਦਾ ਵੇਰਵਾ ਦਿੱਤਾ ਹੈ। ਉਸਦੇ ਵਰਣਨਾਂ ਤੋਂ ਹਰਸ਼ਕਾਲੀਨ ਭਾਰਤ ਦੀ ਸਮਾਜਕ, ਆਰਥਕ, ਧਾਰਮਿਕ ਅਤੇ ਸਾਂਸਕ੍ਰਿਤਕ ਦਸ਼ਾ ਦਾ ਪਤਾ ਚਲਦਾ ਹੈ।[1]
ਹਵਾਲੇ
[ਸੋਧੋ]- ↑ Li Rongxi (1996), The Great Tang Dynasty Record of the Western Regions, Bukkyo Dendo Kyokai and Numata Center for Buddhist Translation and Research, Berkeley, ISBN 978-1-886439-02-3, pp. xiii-xiv
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |