ਸ਼ਾਹ
ਦਿੱਖ
ਸਮਰਾਟ: ਸੁਲਤਾਨ, ਸ਼ਾਹ | |
ਰਾਜਾ: ਸੁਲਤਾਨ, ਸ਼ਾਹ | |
ਸ਼ਾਹੀ ਰਾਜਕੁਮਾਰ: ਸ਼ਾਹਜ਼ਾਦਾ, ਮਿਰਜ਼ਾ | |
ਕੁਲੀਨ ਰਾਜਕੁਮਾਰ: ਮਿਰਜ਼ਾ, ਸਾਹਿਬਜ਼ਾਦਾ | |
ਕੁਲੀਨ: ਨਵਾਬ, ਬੇਗ | |
ਸ਼ਾਹ (ਫ਼ਾਰਸੀ: شاه, ਅੰਗਰੇਜ਼ੀ: shah) ਈਰਾਨ, ਮਧ ਏਸ਼ੀਆ ਅਤੇ ਭਾਰਤੀ ਉਪ-ਮਹਾਦੀਪ ਵਿੱਚ ਰਾਜੇ ਲਈ ਪ੍ਰਯੋਗ ਹੋਣ ਵਾਲਾ ਇੱਕ ਹੋਰ ਸ਼ਬਦ ਹੈ। ਇਹ ਫਾਰਸੀ ਭਾਸ਼ਾ ਤੋਂ ਲਿਆ ਗਿਆ ਹੈ ਅਤੇ ਪੁਰਾਣੀ ਫ਼ਾਰਸੀ ਵਿੱਚ ਇਸਦਾ ਰੂਪ ਖਸ਼ਾਥੀਏ (xšathiya) ਸੀ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |