ਸਮੱਗਰੀ 'ਤੇ ਜਾਓ

ਨੈਬੀਊਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਈਗਲ ਨੈਬੀਊਲਾ 'ਚ ਸਥਿਤ ਬਿੱਲਰਜ਼ ਆਫ਼ ਕ੍ਰਿਏਸ਼ਨ ਦੀ ਤਸਵੀਰ। ਸਪਿਟਜ਼ਰ ਦੂਰਬੀਨ ਰਾਹੀਂ ਮਿਲੇ ਸਬੂਤ ਇਹ ਦਰਸਾਉਂਦੇ ਹਨ ਕਿ ਇਹ ਖੰਭੇ ਕਿਸੇ ਸੁਪਰਨੋਵਾ ਧਮਾਕੇ ਕਾਰਨ ਪਹਿਲਾਂ ਹੀ ਤਬਾਹ ਹੋ ਚੁੱਕੇ ਹਨ ਪਰ ਅਜੇ ਤੱਕ ਉਸ ਤਬਾਹੀ ਵਾਲਾ ਪ੍ਰਕਾਸ਼ ਧਰਤੀ 'ਤੇ ਨਹੀਂ ਪਹੁੰਚਿਆ ਅਤੇ ਉਸਨੂੰ ਧਰਤੀ 'ਤੇ ਪਹੁੰਚਣ ਤੱਕ ਲੱਖਾਂ ਸਾਲ ਲੱਗ ਸਕਦੇ ਹਨ।[1]

ਨੈਬੀਊਲਾ ਇੱਕ ਤਰ੍ਹਾਂ ਦਾ ਅੰਤਰਤਾਰਕੀ ਬੱਦਲ ਹੁੰਦਾ ਹੈ ਜੋ ਕਿ ਧੂੜ, ਹਾਈਡ੍ਰੋਜਨ, ਹਿਲੀਅਮ ਅਤੇ ਹੋਰ ਆਈਨਕ੍ਰਿਤ (ਆਇਨਾਈਜ਼ਡ) ਗੈਸਾਂ ਦਾ ਮਿਸ਼ਰਣ ਹੁੰਦਾ ਹੈ।

ਨੈਬੀਊਲਾ ਦੀਆਂ ਕਿਸਮਾਂ

[ਸੋਧੋ]
ਈਗਲ ਨੈਬੀਊਲਾ 'ਚ ਸਥਿਤ ਬਿੱਲਰਜ਼ ਆਫ਼ ਕ੍ਰਿਏਸ਼ਨ ਦੀ ਤਸਵੀਰ। ਸਪਿਟਜ਼ਰ ਦੂਰਬੀਨ ਰਾਹੀਂ ਮਿਲੇ ਸਬੂਤ ਇਹ ਦਰਸਾਉਂਦੇ ਹਨ ਕਿ ਇਹ ਖੰਭੇ ਕਿਸੇ ਸੁਪਰਨੋਵਾ ਧਮਾਕੇ ਕਾਰਨ ਪਹਿਲਾਂ ਹੀ ਤਬਾਹ ਹੋ ਚੁੱਕੇ ਹਨ ਪਰ ਅਜੇ ਤੱਕ ਉਸ ਤਬਾਹੀ ਵਾਲਾ ਪ੍ਰਕਾਸ਼ ਧਰਤੀ 'ਤੇ ਨਹੀਂ ਪਹੁੰਚਿਆ ਅਤੇ ਉਸਨੂੰ ਧਰਤੀ 'ਤੇ ਪਹੁੰਚਣ ਤੱਕ ਲੱਖਾਂ ਸਾਲ ਲੱਗ ਸਕਦੇ ਹਨ।[1]

ਪ੍ਰਮੁੱਖ ਨੈਬੀਊਲੇ

[ਸੋਧੋ]

ਨੈਬੀਊਲਾ ਸੂਚੀਆਂ/ਕੈਟਾਲਾਗ

[ਸੋਧੋ]

ਹਵਾਲੇ

[ਸੋਧੋ]