ਸਮੱਗਰੀ 'ਤੇ ਜਾਓ

ਕੋਬਾਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੋਬਾਨੀ
ਐਨ ਅਲ-ਅਰਬ عين العرب
View of Kobanî during the siege of 2014
View of Kobanî during the siege of 2014
Country Syria
GovernorateAleppo
DistrictAyn al-Arab
SubdistrictAyn al-Arab
Founded1915
ਉੱਚਾਈ
520 m (1,710 ft)
ਆਬਾਦੀ
 • ਕੁੱਲunknown[1]
ਸਮਾਂ ਖੇਤਰਯੂਟੀਸੀ+2 (EET)
 • ਗਰਮੀਆਂ (ਡੀਐਸਟੀ)+3

ਕੋਬਾਨੀ (ਕੁਰਦੀ: [ Kobanî, كۆبانی] Error: {{Lang}}: text has italic markup (help)) ਰਸਮੀ ਤੌਰ 'ਤੇ ਐਨ ਅਲ-ਅਰਬ ([ʿAyn al-ʿArab عين العرب] Error: {{Lang-xx}}: text has italic markup (help)), ਉੱਤਰੀ ਸੀਰੀਆ ਦਾ ਤੁਰਕੀ ਦੀ ਦੱਖਣੀ ਸਰਹੱਦ ਨਾਲ ਲੱਗਦਾ ਸ਼ਹਿਰ ਹੈ।

ਸੀਰੀਆ ਦੀ ਘਰੇਲੂ ਜੰਗ, ਇਹ ਸ਼ਹਿਰ 2012 ਤੋਂ ਕੁਰਦਿਸ਼ ਮਲੀਸ਼ੀਆ ਦੇ ਕੰਟਰੋਲ ਵਿੱਚ ਹੈ। 2014 ਸੀਰੀਆਈ ਕੁਰਦਿਸਤਾਨ (ਰੋਜਾਵਾ) ਦੇ ਕੋਬਾਨੀ ਕੈਂਟਨ ਦਾ ਪ੍ਰਸ਼ਾਸਕੀ ਕੇਂਦਰ ਐਲਾਨਿਆ ਗਿਆ ਸੀ। ਸਤੰਬਰ 2014 ਤੋਂ ਕੋਬਾਨੀ ਆਈਐੱਸ ਦੇ ਕੰਟਰੋਲ ਵਿੱਚ ਹੈ।

ਹਵਾਲੇ

[ਸੋਧੋ]
  1. About 90% of inhabitants are said to have fled the town as of October 2014, which would leave roughly 4,000 inhabitants defending the town, besides hostile forces in the western parts and Kurdish reinforcements among the defenders. "Besieged Syrian Town near Turkish Border under Heavy Fire". Naharnet. Retrieved 7 October 2014.