ਸਮੱਗਰੀ 'ਤੇ ਜਾਓ

ਓ (ਅੰਗਰੇਜ਼ੀ ਅੱਖਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

"ਓ" ਅੱਖਰ ਇੰਗਲਿਸ਼ ਭਾਸ਼ਾ ਵਿੱਚ "O", ਹਿੰਦੀ ਭਾਸ਼ਾ ਵਿੱਚ "ओ" ਅਤੇ ਗੁਜਰਾਤੀ ਭਾਸ਼ਾ ਵਿੱਚ "ઓ" ਹੈ। ਗੁਜਰਾਤੀ ਭਾਸ਼ਾ ਵਿੱਚ "ઉ" ਪੰਜਾਬੀ ਭਾਸ਼ਾ ਵਿੱਚ "ਉ" ਹੈ।

ਉਦਾਹਰਣ :

ਓਲੰਪਿਕ ਖੇਡ, ਓਸ ਦੀ ਬੂੰਦ, ਓਮੇਗਾ ੩ ਏਵਮ ਓਮੇਗਾ ੬ ਫੈਟੀ ਐਸਿਡ, ਓਪਰੇਸ਼ਨ, ਓਪਰੇਟਰ, ਓਲੀਗੋਸੈਚੇਰਾਈਡ, ਬਿਜਲੀ ਦਾ ਓਮ ਨਿਅਮ, ਓਡੀਆ ਭਾਸ਼ਾ, ਓਡੀਸਾ, ਓਨਟੈਰੋ ਸ਼ਹਿਰ ਆਦਿ।


ਲਾਤੀਨੀ ਵਰਣਮਾਲਾ
Aa Bb Cc Dd
Ee Ff Gg Hh
Ii Jj Kk Ll
Mm Nn Oo Pp
Qq Rr Ss Tt
Uu Vv Ww Xx
Yy Zz

O (ਨਾਮ /ˈ/, plural oes)[1] ਆਈ.ਐਸ.ਓ (ਮਿਆਰੀਕਰਨ ਲਈ ਅੰਤਰਰਾਸ਼ਟਰੀ ਸੰਗਠਨ) ਬੇਸਿਕ ਲਾਤੀਨੀ ਵਰਣਮਾਲਾ ਦਾ ਪੰਦਰਵਾਂ ਅੱਖਰ ਹੈ। ਇਹ ਪੰਜਾਂ ਵਿੱਚੋਂ ਚੌਥਾ ਸਵਰ ਅੱਖਰ ਹੈ।

ਹਵਾਲੇ

[ਸੋਧੋ]
  1. "O" Oxford English Dictionary, 2nd edition (1989); Chambers-Happap, "oes" op. cit. Oes is the plural of the name of the letter. The plural of the letter itself is rendered Os, O's, os, o's.