ਉਪਮਾ
ਦਿੱਖ
Upma | |
---|---|
ਸਰੋਤ | |
ਹੋਰ ਨਾਂ | Uppuma, Uppumavu, Uppindi, Uppittu, Kharabath, Upeet, Rulanv |
ਸੰਬੰਧਿਤ ਦੇਸ਼ | India |
ਇਲਾਕਾ | South India,Western India |
ਖਾਣੇ ਦਾ ਵੇਰਵਾ | |
ਖਾਣਾ | Breakfast |
ਮੁੱਖ ਸਮੱਗਰੀ | Wheat rava (semolina) or coarse rice flour. |
ਉਪਮਾ ਜਾਂ ਉੱਪੁਮਾ ਇੱਕ ਦੱਖਣੀ ਭਾਰਤ ਅਤੇ ਸ਼੍ਰੀ ਲੰਕਾ ਤਮਿਲ ਵਿੱਚ ਖਾਇਆ ਜਾਣ ਵਾਲਾ ਦਲੀਆ ਹੈ ਜੋ ਕੀ ਭੁੰਨੀ ਸੂਜੀ ਅਤੇ ਚਾਵਲ ਦੇ ਆਟੇ ਦੀ ਬਣਦੀ ਹੈ। ਇਸਨੂੰ ਅਲੱਗ ਸਵਾਦ ਦੇਣ ਲਈ ਬਹੁਤ ਸਾਰੀ ਸਬਜੀਆਂ ਵੀ ਪਾਈ ਜਾ ਸਕਦੀ ਹੈ। ਅੱਜ ਕਲ ਇਹ ਭਾਰਤ ਦੇ ਕਾਫ਼ੀ ਖੇਤਰ ਵਿੱਚ ਪਰਸਿੱਧ ਹੈ।
ਨਾਮਕਰਣ
[ਸੋਧੋ]ਬਹੁਤ ਸਾਰੀ ਦ੍ਰਵਿੜ ਭਾਸ਼ਾਵਾਂ ਵਿੱਚ, ਸ਼ਬਦ 'ਉੱਪੁ' ਦਾ ਮਤਲਬ ਹੈ ਲੂਣ ਅਤੇ ਸ਼ਬਦ 'ਮਾਵੂ' ਜਾਂ 'ਹਿੱਤੁ' ਦਾ ਮਤਲਬ ਹੈ ਆਟਾ। ਇਸਲਈ ਇਸਦ ਨਾਮ ਉੱਪੁਮਾਵਾ ਹੈ। ਉੱਤਰੀ ਭਾਰਤ ਵਿੱਚ, ਇਸ ਨੂੰ ਉਪਮਾ ਆਖਦੇ ਹਨ ਜੋ ਕੀ ਉੱਪੁਮਾਵਾ ਦਾ ਛੋਟਾ ਨਾਮ ਹੈ।
ਭਾਸ਼ਾ | ਰੋਮਨ ਲਿਪੀਅੰਤਰਨ | ਨੇਟਿਵ ਯੂਨੀਕੋਡ |
---|---|---|
ਕੰਨੜ | Kārā bāt | ಕಾರಾ ಬಾತ್ |
ਤਮਿਲ | Uppumavu, Uppuma, Upma | உப்புமா |
ਤੇਲਗੂ | Uppindi, Upma | ఉప్మా, ఉప్పిండి |
ਮਲਿਆਲਮ | Uppumavu | ഉപ്പുമാവ് |
ਮਰਾਠੀ | Uppeet, Upma | उप्पीट/उपमा |
ਕੋਕਣੀ | Rulanv | रुलांव |
ਹਿੰਦੀ | ਉਪਮਾ | उपमा |
ਫੋਟੋ ਗੈਲਰੀ
[ਸੋਧੋ]-
Vegetable Upma
ਤਿਆਰੀ ਦਾ ਢੰਗ
[ਸੋਧੋ]- ਡਰਾਈ -ਪਾਸਟ੍ਰਾਮੀ ਸੇਮੋਲੀਨਾ (ਰਾਵਾ), ਜਦੋਂ ਭੂਰਾ ਹੂਣਾ ਸ਼ੁਰੂ ਹੋ ਜਾਏ ਤਾਂ ਇਸ ਨੂੰ ਇੱਕ ਪਾਸੇ ਰੱਖੋ।.
- In a large saucepan/wok, heat the cooking oil.
- Add mustard seeds and wait for them to sputter. Then add cumin, ginger, green chillies and chopped onions and fry until onions caramelise.
- Add vegetables, salt and 2 cups of water, and bring to boil.
- Add the roasted rava, turn down the heat, and mix quickly to avoid lumps forming.
- The upma is done when all the water is absorbed by the rava.
- Garnish with grated coconut, chopped cilantro leaves and lemon juice.[1]
Nutritional value per 120 gm | |
---|---|
ੳੂਰਜਾ | 1,046 kJ (250 kcal) |
45.67 | |
ਮੋਟਾ ਆਹਾਰ | 3.2 g |
3.78 | |
ਸੰਤੁਲਿਤ ਚਿਕਨਾਈ | 0.916 g |
ਮੋਨੋ ਸੰਤੁਲਿਤ ਚਿਕਨਾਈ | 1.54 g |
ਪੋਲੀ ਅਸੰਤੁਲਿਤ ਚਿਕਨਾਈ | 0.944 g |
8.11 | |
ਟ੍ਰੇਸ ਮਿਨਰਲ | |
ਪੋਟਾਸ਼ੀਅਮ | (5%) 223 mg |
ਸੋਡੀਅਮ | (13%) 190 mg |
| |
ਜਵਾਨ ਵਾਸਤੇ ਪ੍ਰਤੀਸ਼ਤ ਦੀ ਮਾਤਰ ਦਰਸਾਈ ਗਈ ਹੈ। |
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |