ਸਮੱਗਰੀ 'ਤੇ ਜਾਓ

ਇਸ਼ਾਰੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੁਨੀਆ ਦਾ ਸਭ ਤੋਂ ਪਹਿਲਾ ਇਸ਼ਾਰੀਆ ਅਧਾਰਤ ਗੁਣਾ ਦਾ ਪਹਾੜਾ ਜੋ ਚੀਨ ਵਿੱਚ ਈਸਾ ਤੋਂ 305 ਸਾਲ਼ ਪਹਿਲਾਂ ਬਾਂਸ ਦੇ ਪੱਤਰਿਆਂ ਦਾ ਬਣਿਆ ਹੋਇਆ ਸੀ।

ਇਸ਼ਾਰੀਆ ਗਿਣਤੀ ਪ੍ਰਬੰਧ (ਜਿਹਨੂੰ ਦਸਮਿਕ ਜਾਂ ਦਸ-ਅਧਾਰੀ ਵੀ ਆਖਿਆ ਜਾਂਦਾ ਹੈ) ਵਿੱਚ 10 ਨੂੰ ਬੁਨਿਆਦ ਜਾਂ ਅਧਾਰ ਮੰਨਿਆ ਜਾਂਦਾ ਹੈ। ਇਹ ਅਜੋਕੀਆਂ ਰਹਿਤਲਾਂ ਵੱਲੋਂ ਗਿਣਤੀ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲ਼ਾ ਅਧਾਰ ਹੈ।[1][2]

ਹਵਾਲੇ

[ਸੋਧੋ]
  1. The History of Arithmetic, Louis Charles Karpinski, 200pp, Rand McNally & Company, 1925.
  2. Histoire universelle des chiffres, Georges Ifrah, Robert Laffont, 1994 (Also: The Universal History of Numbers: From prehistory to the invention of the computer, Georges Ifrah, ISBN 0-471-39340-1, John Wiley and Sons Inc., New York, 2000. Translated from the French by David Bellos, E.F. Harding, Sophie Wood and Ian Monk)

ਬਾਹਰਲੇ ਜੋੜ

[ਸੋਧੋ]