ਅਹਵਾਜ਼
ਦਿੱਖ
ਅਹਵਾਜ਼
اهواز | |
---|---|
ਸ਼ਹਿਰ | |
ਦੇਸ਼ | ਇਰਾਨ |
ਸੂਬਾ | Khuzestan |
ਕਾਊਂਟੀ | ਅਹਵਾਜ਼ |
ਬਖ਼ਸ਼ | ਕੇਂਦਰੀ |
ਸਰਕਾਰ | |
• ਮੇਅਰ | Seyed Khalaf Musavi |
ਖੇਤਰ | |
• ਸ਼ਹਿਰ | 528 km2 (204 sq mi) |
ਉੱਚਾਈ | 17 m (52 ft) |
ਆਬਾਦੀ (2011 ਮਰਦਮਸ਼ੁਮਾਰੀ) | |
• ਸ਼ਹਿਰ | 11,12,021 |
• ਘਣਤਾ | 2,100/km2 (5,500/sq mi) |
• ਮੈਟਰੋ | 35,32,965 |
ਵਸਨੀਕੀ ਨਾਂ | Ahvazi |
ਸਮਾਂ ਖੇਤਰ | ਯੂਟੀਸੀ+3:30 (IRST) |
• ਗਰਮੀਆਂ (ਡੀਐਸਟੀ) | ਯੂਟੀਸੀ+4:30 (IRDT) |
ਡਾਕ ਕੋਡ | 61xxx |
ਏਰੀਆ ਕੋਡ | (+98) 611 |
ਵੈੱਬਸਾਈਟ | www |
ਅਹਵਾਜ਼[1] (Persian: Ahwāz) ਸੁਣੋ (ਮਦਦ·ਫ਼ਾਈਲ) ਇਰਾਨ ਦਾ ਇੱਕ ਸ਼ਹਿਰ ਅਤੇ ਇਰਾਨ ਦੀ ਖੁਜਿਸਤਾਨ ਰਿਆਸਤ ਦੀ ਰਾਜਧਾਨੀ ਹੈ। 2006 ਦੀ ਮਰਦਮਸ਼ੁਮਾਰੀ ਵਿੱਚ ਸ਼ਹਿਰ ਦੀ ਕੁੱਲ ਆਬਾਦੀ 796,239 ਪਰਵਾਰਾਂ ਵਿੱਚ 1,432,965 ਸੀ।[2] 2011 ਵਿੱਚ ਵਿਸ਼ਵ ਸਿਹਤ ਸੰਗਠਨ ਦੇ ਕੇ ਇੱਕ ਸਰਵੇਖਣ ਅਨੁਸਾਰ ਅਹਵਾਜ਼ ਵਿੱਚ ਦੁਨੀਆ ਦਾ ਸਭ ਤੋਂ ਵੱਧ ਹਵਾ ਪ੍ਰਦੂਸ਼ਣ ਹੈ।[3] ਇਹ ਸ਼ਹਿਰ ਕਾਰੁਨ ਦਰਿਆ ਦੇ ਕੰਢੇ ਤੇ ਅਤੇ ਖੁਜਿਸਤਾਨ ਰਿਆਸਤ ਦੇ ਕੇਂਦਰ 'ਚ ਵਸਿਆ ਹੋਇਆ ਹੈ। ਇਹ ਸਮੰਦਰ ਤਲ ਤੋਂ 20 ਮੀਟਰ ਉੱਤੇ ਹੈ।
gallery
[ਸੋਧੋ]ਹਵਾਲੇ
[ਸੋਧੋ]- ↑ Ahvāz; Encyclopædia Britannica
- ↑ "Census of the Islamic Republic of Iran, 1385 (2006)". ਇਰਾਨ ਇਸਲਾਮੀ ਗਣਰਾਜ. Archived from the original (Excel) on 2011-11-11.
- ↑ Guinness World Records 2013, Page 036 (Hardcover edition). ISBN 9781904994879