ਸਮੱਗਰੀ 'ਤੇ ਜਾਓ

ਸਪਰੇਟਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਪਰੇਟਾ (ਯੂਨਾਇਟਡ ਕਿੰਗਡਮ ਅਤੇ ਕਨੇਡਾ ਵਿੱਚ: Skimmed milk; (ਯੂਨਾਇਟਡ ਸਟੇਟਸ, ਆਸਟਰੇਲੀਆ, ਅਤੇ ਕਨੇਡਾ ਵਿੱਚ: skim milk), ਦੁੱਧ ਤੋਂ ਸਾਰੀ ਮਲਾਈ (milkfat) ਲਾਉਣ ਤੋਂ ਬਾਅਦ ਬਣਦਾ ਹੈ।[1] ਇਸ ਵਿੱਚ ਲਗਭਗ 0.1% ਚਰਬੀ ਹੁੰਦੀ ਹੈ।[2]

ਹਵਾਲੇ

[ਸੋਧੋ]
  1. CFR - Code of Federal Regulations Title 21
  2. Ward, Andrew (23 May 2017). No Milk Today - The vanishing world of the milkman (1 ed.). London: Robinson. ISBN 1472138902.