ਸਮੱਗਰੀ 'ਤੇ ਜਾਓ

ਲਾਸਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਾਸਾ
ལྷ་ས་
Lua error in package.lua at line 80: module 'Module:Lang/data/iana scripts' not found.
Lua error in package.lua at line 80: module 'Module:Lang/data/iana scripts' not found. · ལྷ་ས་གྲོང་ཁྱེར།
ਸਰਕਾਰ
 • ਮੇਅਰਦੋਜੇ ਸੇਜੂਗ
 • ਡਿਪਟੀ ਮੇਅਰਜਿਗਮੇ ਨਮਗਿਆਲ
ਸਮਾਂ ਖੇਤਰਯੂਟੀਸੀ+8
ਲਾਸਾ
Lua error in package.lua at line 80: module 'Module:Lang/data/iana scripts' not found.

ਲਾਸਾ (/ˈlɑːsə/; ਤਿੱਬਤੀ: ལྷ་ས་ਵਾਇਲੀ: lha sa, ZYPY: Lhasa, [l̥ásə] ਜਾਂ [l̥ɜ́ːsə]; ਸਰਲ ਚੀਨੀ: Lua error in package.lua at line 80: module 'Module:Lang/data/iana scripts' not found.; ਰਿਵਾਇਤੀ ਚੀਨੀ: Lua error in package.lua at line 80: module 'Module:Lang/data/iana scripts' not found.; ਪਿਨਯਿਨ: Lāsà) ਤਿੱਬਤ ਖ਼ੁਦਮੁਖ਼ਤਿਆਰ ਖੇਤਰ, ਚੀਨ ਲੋਕ ਗਣਰਾਜ ਦੀ ਪ੍ਰਸ਼ਾਸਕੀ ਰਾਜਧਾਨੀ ਅਤੇ ਪ੍ਰੀਫੈਕਟੀ ਦਰਜੇ ਦਾ ਸ਼ਹਿਰ ਹੈ। ਇਹ ਜ਼ੀਨਿੰਗ ਮਗਰੋਂ ਤਿੱਬਤੀ ਪਠਾਰ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। 3,490 ਮੀਟਰ ਦੀ ਉਚਾਈ ਉੱਤੇ ਸਥਿੱਤ ਹੋਣ ਕਰ ਕੇ ਇਹ ਦੁਨੀਆਂ ਦੇ ਸਭ ਤੋਂ ਉੱਚੇ ਸ਼ਹਿਰਾਂ ਵਿੱਚੋਂ ਇੱਕ ਹੈ।

ਹਵਾਲੇ

[ਸੋਧੋ]