ਜਿੰਨ
ਜਿੰਨ (Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found., ਇੱਕ-ਵਚਨ Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found.), ਇਸਲਾਮੀ ਸ਼ਰਧਾ ਅਨੁਸਾਰ ਅਜਿਹੀ ਨਜਰ ਨਾ ਆਉਣ ਵਾਲੀ ਰਚਨਾ ਜੋ ਉਸਾਰੀ ਅੱਗ ਨਾਲ ਹੋਈ ਹੈ। ਜਦ ਕਿ ਮਨੁੱਖ ਅਤੇ ਮਲਾਇਕਾ ਮਿੱਟੀ ਅਤੇ ਪ੍ਰਕਾਸ਼ ਨਾਲ ਬਣਾਏ ਗਏ ਹਨ। ਜਿੰਨ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਵੱਖ ਵੱਖ ਰੂਪ ਧਾਰਨ ਦੇ ਸਮਰੱਥ ਹੁੰਦਾ ਹੈ। ਕੁਰਾਨ ਅਤੇ ਹਦੀਸ ਵਿੱਚ ਜਿੰਨਾਂ ਬਾਰੇ ਜ਼ਿਕਰ ਮਿਲਦਾ ਹੈ। ਕੁਰਆਨ ਦੀ ਇੱਕ ਸੂਰਤ ਜਿੰਨ ਵੀ ਹੈ ਜਿਸ ਦੀ ਸ਼ੁਰੂਆਤ ਇਸ ਆਇਤ ਨਾਲ ਹੁੰਦੀ ਹੈ ਕਿ ਜਿੰਨਾਂ ਨੇ ਰਸੂਲ ਮੁਹੰਮਦ ਸਲੱਲਾਹ ਅਲਾਇਹੇ ਸਲਾਮ ਜੀ ਨੂੰ ਕੁਰਆਨ ਪੜ੍ਹਦੇ ਸੁਣਿਆ ਅਤੇ ਇਸ ਨੂੰ ਅਜੀਬੋ ਗ਼ਰੀਬ ਪਾਇਆ ਤਾਂ ਆਪਣੇ ਸਾਥੀਆਂ ਨੂੰ ਦੱਸਿਆ ਔਰ ਉਹ ਮੁਸਲਮਾਨ ਹੋ ਗਏ।
ਇਬਲੀਸ ਦੇ ਮੁਤਅੱਲਕ ਕਿਹਾ ਜਾਂਦਾ ਹੈ ਕਿ ਉਹ ਜਿੰਨਾਂ ਵਿੱਚੋਂ ਸੀ। ਜਦੋਂ ਉਸਨੂੰ ਹਜ਼ਰਤ ਆਦਮ ਨੂੰ ਸਜਦਾ ਕਰਨੇ ਲਈ ਕਿਹਾ ਗਿਆ ਤਾਂ ਉਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਮੈਂ ਅੱਗ ਤੋਂ ਪੈਦਾ ਹੋਇਆ ਹਾਂ ਔਰ ਆਦਮ ਮਿੱਟੀ ਤੋਂ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |