1848
1848 19ਵੀਂ ਸਦੀ ਅਤੇ 1840 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਸਦੀ: | 18ਵੀਂ ਸਦੀ – 19ਵੀਂ ਸਦੀ – 20ਵੀਂ ਸਦੀ |
---|---|
ਦਹਾਕਾ: | 1810 ਦਾ ਦਹਾਕਾ 1820 ਦਾ ਦਹਾਕਾ 1830 ਦਾ ਦਹਾਕਾ – 1840 ਦਾ ਦਹਾਕਾ – 1850 ਦਾ ਦਹਾਕਾ 1860 ਦਾ ਦਹਾਕਾ 1870 ਦਾ ਦਹਾਕਾ |
ਸਾਲ: | 1845 1846 1847 – 1848 – 1849 1850 1851 |
ਘਟਨਾ
ਸੋਧੋ- 24 ਜਨਵਰੀ – ਜੇਮਸ ਮਾਰਸ਼ਲ ਨੂੰ ਕੋਲਾਮਾ, ਕੈਲੀਫੋਰਨੀਆ ਵਿੱਚ ਸੋਨਾ ਲੱਭਾ ਜਿਸ ਦੀ ਬਦੌਲਤ ਕੈਲੀਫੋਰਨੀਆ ਗੋਲਡ ਰਸ਼ ਦੀ ਸ਼ੁਰੂਆਤ ਹੋਈ।
- 14 ਜੁਲਾਈ – ਮਹਾਰਾਣੀ ਜਿੰਦਾਂ ਦੇ ਸਾਰੇ ਕਪੜੇ ਉਤਰਵਾ ਕੇ ਜਾਮਾ-ਤਲਾਸ਼ੀ ਲਈ ਗਈ ਅਤੇ ਸਾਰੇ ਗਹਿਣੇ ਅਤੇ ਪੈਸੇ ਜ਼ਬਤ ਕਰ ਲਏ ਗਏ।
- 22 ਨਵੰਬਰ – ਰਾਮਨਗਰ ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਲੜਾਈ ਹੋਈ
ਜਨਮ
ਸੋਧੋਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |